ਮੈਂ ਕੇਹਾ ਹਾਂ

ਮੈਂ ਇਕ ਭੁੱਲਿਆ ਸੁਫ਼ਨਾ, ਮੈਨੂੰ
ਮੁੜ ਨਾ ਕਿਸੇ ਨੇ ਤੱਕਿਆ
ਮੈਂ ਇਕ ਵਗਦਾ ਅੱਥਰੂ, ਜਿਹੜਾ
ਕਿਸੇ ਤੋਂ ਗਿਆ ਨਾ ਡੱਕਿਆ

ਬੁੱਕਲ ਮਾਰ ਕੇ ਇਕਲਾਪੇ ਦੀ ਮੈਂ
ਲੰਮੇ ਪੈਂਡੇ ਗਾਹੁੰਦਾ
ਥਲਾਂ ਬੁਲਾਵਾਂ ਸ਼ੁਕਰ ਦੁਪਹਿਰੀਂ
ਪਾਣੀ ਬਣ ਤੁਰ ਸਾਨਦਾ

ਸੜਕਾਂ ਉੱਤੇ ਸਕੇ ਪੁੱਤਰ
ਰਲਦੇ ਫਿਰਨ ਹਜ਼ਾਰਾਂ