ਤੇਰੇ ਗ਼ਮ ਲੱਗ ਜਾਵਣ ਮੈਨੂੰ
ਤੇਰੇ ਗ਼ਮ ਲੱਗ ਜਾਵਣ ਮੈਨੂੰ, ਤੇਰਾ ਵਾਲ਼ ਵੰਗਾ ਨਾ ਹੋਵੇ
ਲੋਕਾਂ ਚਾਰੀ ਹੱਸਦਾ ਹਾਂ, ਦਿਲ ਚੋਰੀ ਚੋਰੀ ਰੋਵੇ
ਆਸ਼ਿਕ ਦਾ ਦਿਲ ਸ਼ੀਸ਼ੇ ਵਰਗਾ, ਲੱਗੇ ਜ਼ਰਬ ਤੇ ਟੁੱਟ ਖਲੋਵੇ
ਮਨਜ਼ੂਰ ਮੀਆਂ ਉਹਦਾ ਜੀਵਣਾ ਕੀ, ਜਿਹਦਾ ਦਰਦੀ ਕੋਈ ਨਾ ਹੋਵੇ