ਦਰਦ ਜਿਗਰ ਦਾ ਦੱਸਾਂ ਕੀ

ਦਰਦ ਜਿਗਰ ਦਾ ਦੱਸਾਂ ਕੀ, ਬਰਬਾਦ ਜਵਾਨੀ ਜਾਵੇ
ਹਰਦਮ ਸੋਚਾਂ ਰਹਿੰਦੀਆਂ ਨੇਂ, ਜਦ ਯਾਦ ਸੱਜਣ ਦੀ ਆਵੇ
ਪਿਆਰ ਪ੍ਰੀਤ ਦਾ ਜਾਲ਼ ਬੁਰਾ, ਪਿਆ ਰੋਗ ਹੱਡਾਂ ਨੂੰ ਖਾਵੇ
ਮਨਜ਼ੂਰ ਮੀਆਂ ਮੌਤ ਆ ਜਾਵੇ, ਪਰ ਦਿਲ ਨਾ ਕਿਸੇ ਤੇ ਆਵੇ