ਮਾਸ਼ਾਇਲੱਲਾ ਸੈਫ਼

ਮਾਸ਼ਾਇਲੱਲਾ ਸੈਫ਼

ਮਾਸ਼ਾਇਲੱਲਾ ਸੈਫ਼

ਮਾਸ਼ਾਇਲਲਾ ਸੈਫ਼ ਨੌਜਵਾਨ ਪੀੜ੍ਹੀ ਤੋਂ ਤਾਅਲੁੱਕ ਰੱਖਦਿਆਂ ਪੰਜਾਬੀ ਦੀਆਂ ਸ਼ਾਇਰਾ ਨੇਂ। ਆਪ ਦੀ ਸ਼ਾਇਰੀ ਨਸ੍ਵ ਅਨੀਤ ਦੇ ਇਸਤਆਰਿਆਂ ਨਾਲ਼ ਗੁਨ੍ਹੀ ਏ ਜਿਹਦੇ ਵਿਚ ਅੱਜ ਦੇ ਦੌਰ ਦੀ ਪੜ੍ਹੀ ਲਿਖੀ ਕੁੜੀ ਦੇ ਜਜ਼ਬਾਤ ਦੀ ਤਰਜਮਾਨੀ ਏ। ਆਪ ਦਾ ਤਾਅਲੁੱਕ ਲਾਹੌਰ ਤੋਂ ਹੈ ਤੇ ਗੌਰਮਿੰਟ ਕਾਲਜ ਲਾਹੌਰ ਤੋਂ ਆਲਾ ਤਾਲੀਮ ਹਾਸਲ ਕੀਤੀ।

ਮਾਸ਼ਾਇਲੱਲਾ ਸੈਫ਼ ਕਵਿਤਾ

ਗ਼ਜ਼ਲਾਂ

ਨਜ਼ਮਾਂ