ਹਾਈਕੋ

ਮਹਿਬੂਬ ਅਲਹਸਨ

ਦਿਲ ਦਾ ਚੇਨ ਕਰਾਰ ਆਪਣੇ ਨਾਲ਼ ਉਹ ਲੈ ਕੇ ਟੁਰ ਗਿਆ ਜਿਹਨੂੰ ਕੀਤਾ ਪਿਆਰ ۔۔۔ ਅੱਖੀਆਂ ਮੀਂਹ ਵਰਸਾਇਆ ਜਿਹਨੂੰ ਵਰ੍ਹਿਆਂ ਤੱਕਦੇ ਰਹੇ ਕੱਲ੍ਹ ਉਹ ਨਜ਼ਰ ਆ ਯਾਹ ۔۔۔ ਪੱਤਣਾ ਤੇ ਖਲੋ ਰਹਿਣਾ ਮੀਂਹ ਜਦੋਂ ਵੱਸ ਪੋਵੇ ਬਹਾਨੇ ਬੱਦਲਾਂ ਦੇ ਰੋ ਲੈਣਾ

Share on: Facebook or Twitter
Read this poem in: Roman or Shahmukhi

ਮਹਿਬੂਬ ਅਲਹਸਨ ਦੀ ਹੋਰ ਕਵਿਤਾ