ਜਾਗਣ ਤੇਰੇ ਭਾਗ ਓ ਯਾਰਾ

ਮਦਸਰ ਇਕਬਾਲ ਬੁੱਟ

ਜਾਗਣ ਤੇਰੇ ਭਾਗ ਓ ਯਾਰਾ ਜਾਗ ਓ ਯਾਰਾ ਜਾਗ ਓ ਯਾਰਾ ਰਾਗ ਪੁਰੀ ਨੂੰ ਮਿਲਣਾ ਈ ਤੇ ਗਾ ਜੀਵਨ ਦਾ ਰਾਗ ਓ ਯਾਰਾ ਮਾੜੀਆਂ ਨਾਲ਼ ਜੇ ਪਿਆਰ ਏ ਤੈਨੂੰ ਬਣ ਨਾ ਕਾਲ਼ਾ ਨਾਗ ਓ ਯਾਰਾ ਉਲਫ਼ਤ ਦਾ ਤੋਂ ਬਣ ਜਾ ਕਾਮਾ ਸਾਰੇ ਵੀਰ ਤਿਆਗ ਓ ਯਾਰਾ ਮੰਜ਼ਿਲ ਤੇਰੇ ਪੈਰੀਂ ਆਵਯੇ ਫੜ ਵੇਲੇ ਦੀ ਵਾਗ ਈ ਯਾਰਾ

Share on: Facebook or Twitter
Read this poem in: Roman or Shahmukhi

ਮਦਸਰ ਇਕਬਾਲ ਬੁੱਟ ਦੀ ਹੋਰ ਕਵਿਤਾ