ਮੁਸ਼ਤਾਕ ਆਲਮ ਗੋਗਾ

ਮੁਸ਼ਤਾਕ ਆਲਮ ਗੋਗਾ

ਮੁਸ਼ਤਾਕ ਆਲਮ ਗੋਗਾ

ਮੁਸ਼ਤਾਕ ਆਲਮ ਗੋਗਾ ਪੰਜਾਬੀ ਦੇ ਅਜਿਹੇ ਸ਼ਾਇਰ ਨੇਂ ਜਿਹੜੇ ਆਪਣੀ ਸ਼ਾਇਰੀ ਰਾਹੀਂ ਹਾਸਿਆਂ ਵਿਚੋਂ ਅੱਥਰੂ ਨਿਚੋੜ ਦੇ ਨੇਂ। ਆਪ ਦੀ ਸ਼ਾਇਰੀ ਇੰਜ ਤੇ ਮਜ਼ਾਹੀਆ ਸ਼ਾਇਰੀ ਏ ਪਰ ਉਹਦੇ ਵਿਚ ਮੁਆਸ਼ਰੇ ਦੀਆਂ ਡੂੰਘੀਆਂ ਗੁੰਝਲਾਂ ਨੇਂ ਜਿਹਨਾਂ ਨੂੰ ਉਹ ਬੜੇ ਹਲਕੇ ਫੁਲਕੇ ਅੰਦਾਜ਼ ਵਿਚ ਇੰਜ ਬਿਆਨ ਕਰਦੇ ਨੇਂ ਵੱਡੇ ਵੱਡੇ ਮਸਲਿਆਂ ਦਾ ਨਿਖੇੜਾ ਹੋ ਜਾਂਦਾ ਏ। ਆਪ ਦਾ ਤਾਅਲੁੱਕ ਮੰਡੀ ਢਾਬਾਂ ਸਿੰਘ ਜ਼ਿਲ੍ਹਾ ਸ਼ੇਖ਼ੁ ਪੁਰਾ ਤੋਂ ਸੀ।

ਮੁਸ਼ਤਾਕ ਆਲਮ ਗੋਗਾ ਕਵਿਤਾ

ਨਜ਼ਮਾਂ