ਸੱਤ ਭਰਾਈ

ਨੋਰਉਲਈਨ ਸਾਦੀਆ

ਇਕਲਾਪਾ ਤੇ ਦੁੱਖ, ਬਿਮਾਰੀ ਭੁੱਖ, ਹੰਝੂ ਤੇ ਹਾਵਾਂ, ਛਾਲੇ ਰਹਿੰਦੇ ਮੇਰੇ ਨਾਲ਼ ਸੱਤ ਭਰਾਈ ਮੇਰਾ ਨਾਂ

Read this poem in Roman or شاہ مُکھی