ਰਾਸ਼ਿਦ ਹੁਸਨ ਰਾਣਾ
1945 – 2020

ਰਾਸ਼ਿਦ ਹੁਸਨ ਰਾਣਾ

ਰਾਸ਼ਿਦ ਹੁਸਨ ਰਾਣਾ

ਰਾਸ਼ਿਦ ਹੁਸਨ ਰਾਣਾ ਇਕ ਪੰਜਾਬੀ ਪ੍ਰੋਫ਼ੈਸਰ ਤੇ ਸ਼ਾਇਰ ਸਨ। ਆਪ ਆਪਣੀ ਸ਼ਾਇਰੀ ਵਿਚ ਨਿਵੇਕਲੇ ਖ਼ਿਆਲਾਂ ਕਰ ਕੇ ਜਾਣੇ ਜਾਂਦੇ ਸਨ। ਆਪ ਨੇ ਪੰਜਾਬੀ ਸ਼ਾਇਰੀ ਦੀਆਂ ਢੇਰ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਨੀਲੇ ਚੰਨ ਦੀ ਰਾਤ, ਚੁੱਪ ਚੁਪੀਤੀ ਸ਼ਾਮ, ਤੇ ਸੁਫ਼ਨੇ ਹੋਏ ਰੇਤ ਹਨ।

ਰਾਸ਼ਿਦ ਹੁਸਨ ਰਾਣਾ ਕਵਿਤਾ

ਨਜ਼ਮਾਂ