ਤੱਤੜੀ

ਰਾਵਲ ਰਾਠ

ਸਰਘੀ ਵੇਲੇ ਮੈਂ ਜਾਗੀ ਮੈਨੂੰ ਯਾਰ ਆ ਯਾਹ ਬਖ਼ਤਾਂ ਮਾਰੀ ਤੱਤੜੀ ਨੂੰ ਭਾਗ ਲੱਗਾਉਣ ਆ ਯਾਹ ਮੈਨੂੰ ਸਿੰਧ ਆਇਆ ਨਯਯ ਮੈਨੂੰ ਸਿੰਧ ਆ ਯਾਹ

Share on: Facebook or Twitter
Read this poem in: Roman or Shahmukhi

ਰਾਵਲ ਰਾਠ ਦੀ ਹੋਰ ਕਵਿਤਾ