ਵੀਰੇ! ਮੇਰੀਆਂ ਪੀਲੀਆਂ

ਨਿੱਕੇ ਬਥੀਜੇ ਨੂੰ
ਦਿੱਤੇ ਮੇਰੇ ਰੋਪੀਏ
ਵੀਰੇ ਨੇ
ਖੋ ਕੇ
ਮੇਰੇ ਹੱਥ ਤੇ ਰੱਖ ਦਿੱਤੇ ਤੇ ਬੋਲਿਆ
"ਝੱਲੀਏ ਤੈਨੂੰ ਪਤਾ ਧੀਆਂ ਕੋਲੋਂ
ਇਸੀ ਕੁੱਝ ਨਈਂ ਲੈਂਦੇ"
ਮੈਂ ਅੰਦਰੋਂ ਬੋਲੀ
"ਵੀਰੇ! ਮੇਰੀਆਂ ਪੀਲੀਆਂ"

"ਇਹ ਸ਼ਰਬਤ ਦਾ ਗਲਾਸ ਵੀ ਚੁੱਕ ਲੈ
ਕਮਲੀਏ ਤੈਨੂੰ ਤੇ ਪਤਾ ਏ
ਇਸੀ ਤੇ ਧੀਆਂ ਦੇ ਘਰ ਦਾ ਪਾਣੀ ਵੀ ਨਈਂ ਪੈਂਦੇ"
ਮੈਂ ਅੰਦਰੋਂ ਬੋਲੀ
"ਵੀਰੇ! ਮੇਰੀਆਂ ਪੀਲੀਆਂ"