See this page in :  

ਸੇਵਾ ਈ ਇਕ ਧਰਮ ਐਂ ਸਾਜਿਦ, ਸਭ ਦਾ ਸਾਂਝਾ ਜਿਹੜਾ
ਨਫ਼ਰਤ ਦੇ ਵਿਹੜੇ ਵਿਚ ਕੰਡੇ, ਖੁੱਲ੍ਹ ਪਿਆਰ ਦਾ ਵਿਹੜਾ
۔۔۔
ਹਸਤੀ ਨੂੰ ਜਦ ਨੇਸਤੀ ਕੀਤਾ, ਹੋ ਗਏ ਅਦਮ ਵਜੂਦ ਅੰਦਰ
ਹਾਲੀਆਂ ਨੇ ਹਨ ਨਾ ਹੁਣ ਬਣਾਇਆ, ਸੱਪ ਤੋਂ ਰੱਸੀ ਗਏ ਆਂਂ

Reference: Apna Khoj, Page 53

ਸਾਜਿਦ ਚੌਧਰੀ ਦੀ ਹੋਰ ਕਵਿਤਾ