ਸਲੀਮ ਕਾਸ਼ਰ
1934 – 2017

ਸਲੀਮ ਕਾਸ਼ਰ

ਸਲੀਮ ਕਾਸ਼ਰ

ਪੰਜਾਬੀ ਸ਼ਾਇਰ ਮੁਹੰਮਦ ਸਲੀਮ ਦਾ ਤਾਅਲੁੱਕ ਇਸਲਾਮਾਬਾਦ ਤੋਂ ਹੈ ਤੇ ਅੱਜ ਕੱਲ੍ਹ ਲਾਹੌਰ ਵਸਦੇ ਹੋ। ਅਦਬੀ ਦੁਨੀਆ ਦੁਨੀਆ ਵਿਚ ਆਪ ਸਲੀਮ ਕਾਸ਼ਰ ਕਰਕੇ ਜਾਣੇ ਜਾਂਦੇ ਹੋ। ਆਪ ਦੀਆਂ ਹੱਲੇ ਤੀਕਰ ਪੰਜਾਬੀ ਸ਼ਾਇਰੀ ਦੀਆਂ ਦੋ ਕਿਤਾਬਾਂ ਸਰਘੀ ਦਾ ਤਾਰਾ ਤੇ ਤੱਤੀਆਂ ਛਾਵਾਂ ਦੇ ਸਿਰਨਾਵੀਆਂ ਹੇਠ ਛੁਪ ਚੁੱਕੀਆਂ ਨੇਂ।

ਸਲੀਮ ਕਾਸ਼ਰ ਕਵਿਤਾ

ਗ਼ਜ਼ਲਾਂ