ਬੰਦਾ ਰੋਜ਼ ਜੀ ਜੀ ਮਰਦਾ ਏ
ਮਰਨ ਦੀ ਗੱਲ ਕੀਕਣ ਕਰੀਏ

ਬੰਦਾ ਰੋਜ਼ ਮਰ ਮਰ ਜਿਊਂਦਾ ਏ
ਜੀਵਨ ਦੀ ਗੱਲ ਕੀਕਣ ਕਰੀਏ

ਜੀਵਨ ਮਰਨ ਦੀ ਖੇਡ ਉੱਲੀ
ਹੱਥ ਤੇ ਪਿਆਲਾ ਧਰੀਏ
ਸਾਂਝ ਦੋਹਾਂ ਦੀ ਕਰੀਏ

ਹਵਾਲਾ: ਵੇਲ਼ਾ ਸਿਮਰਨ ਦਾ, ਤ੍ਰਿੰਞਣ ਪਬਲਿਸ਼ਰਜ਼ ( ਹਵਾਲਾ ਵੇਖੋ )