ਮਾਏ ਨੀ ਅਸਾਂ ਮਹਿੰਦੀ ਲਾਈ

ਮਾਏ ਨੀ ਅਸਾਂ ਮਹਿੰਦੀ ਲਾਈ
ਸੜਨ ਹੱਥਾਂ ਦਿਆਂ ਤਲੀਆਂ
ਕਿਸਮਤ ਵਾਲਿਆਂ ਪਾਰ ਗਈਆਂ
ਅਸਾਂ ਰਹੀਆਂ ਪਤਨ ਤੇ ਖੁਲ੍ਹੀਆਂ
ਨਾ ਸਾਡੇ ਹੱਥ ਰਾਂਝਣ ਰਿਹਾ
ਨਾ ਬਾਬਲ ਵਾਲੀ ਗਲੀਆਂ

ਮਾਏ ਨੀ ਸਾਥੋਂ ਤੇਰੀ ਖ਼ਾਤਿਰ
ਉਧਲ ਜਾਨ ਨਾ ਹੋਇਆ
ਕਲਾ ਕਲਾ ਚਾਅ ਸਕਾਂ ਦੀ
ਸੀਖ਼ ਤੇ ਰਿਹਾ ਪਰੋਇਆ
ਜਜ਼ਬਾ ਪਾਕ ਜਵਾਨੀ ਵੇਲੇ
ਅੰਦਰ ਪੇ ਕੇ ਮੋਇਆ
ਮਾਏ ਨੀ ਸਾਥੋਂ ਤੇਰੀ ਖ਼ਾਤਿਰ
ਉਧਲ ਜਾਨ ਨਾ ਹੋਇਆ

ਮਾਏ ਨੀ ਅਸਾਂ ਚਲਾ ਨਹਾਣਾ
ਪੇਟੋਂ ਪੱਥਰ ਜਣ ਕੇ
ਬੂਟੇ ਦੀ ਥਾਂ ਬੂਟਾ ਲੱਗਾ
ਪੁੱਤ ਹਲਾਲੀ ਬਣ ਕੇ
ਪੱਥਰ ਨਾਲ਼ ਨਿਕਾਹ ਬੱਧਾ ਸੀ
ਤੂੰ ਰੋਂਦੀ ਦਾ ਤਿੰਨ ਕੇ
ਮਾਏ ਨੀ ਅਸਾਂ ਚਲਾ ਨਹਾਣਾ
ਪੇਟੋਂ ਪੱਥਰ ਜਣ ਕੇ

ਮਾਏ ਨੀ ਅਸਾਂ ਸੁਖ ਵੱਲ ਭੱਜੇ
ਲੱਜ਼ਤ ਦਰਦ ਨਾ ਚੱਖੀ
ਸੋ ਸੌ ਅਸ਼ਰ ਜ਼ਕਵਾਤਾਂ ਦਿੱਤੀਆਂ
ਸਾਂਭ ਜਵਾਨੀ ਰੱਖੀ
ਮੋਹ ਦਾ ਮੁੱਲ ਸ਼ਮਾ ਰੂੰ ਬਾਹਰ
ਮੋਹਰਾਂ ਦਾ ਮਿਲ ਮੁਖੀ

ਮਾਏ ਨੀ ਅਸਾਂ ਸੁਖ ਵੱਲ ਭੱਜੇ
ਲੱਜ਼ਤ ਦਰਦ ਨਾ ਚੱਖੀ