ਤਨਵੀਰ ਬੁਖ਼ਾਰੀ
1939 –

ਤਨਵੀਰ ਬੁਖ਼ਾਰੀ

ਤਨਵੀਰ ਬੁਖ਼ਾਰੀ

ਸੱਯਦ ਤਨਵੀਰ ਬੁਖ਼ਾਰੀ ਦਾ ਅਸਲ ਨਾਮ ਫ਼ਕੀਰ ਮੁਹੰਮਦ ਸੀ ਤੇ ਤਨਵੀਰ ਬੁਖ਼ਾਰੀ ਦੇ ਕਲਮੀ ਨਾਂ ਤੋਂ ਅਦਬੀ ਦੁਨੀਆ ਵਿਚ ਮੁਕਾਮ ਬਣਾਇਆ। ਆਪ ਦਾ ਤਾਅਲੁੱਕ ਕਸੂਰ ਤੋਂ ਸੀ।ਆਪ ਪੰਜਾਬੀ ਮਾਂ ਬੋਲੀ ਦੇ ਸੱਚੇ ਤੇ ਸੱਚੇ ਸੇਵਕ ਸਨ। ਆਪ ਦੀ ਪੰਜਾਬੀ ਸ਼ਾਇਰੀ ਦੀਆਂ 23 ਕਿਤਾਬਾਂ ਛਾਪੇ ਚੜ੍ਹੀਆਂ।

ਤਨਵੀਰ ਬੁਖ਼ਾਰੀ ਕਵਿਤਾ

ਗ਼ਜ਼ਲਾਂ