ਇਹ ਮੇਰੀ ਗ਼ਲਤੀ ਯਾ ਤੇਰੀ
ਕਿਉਂ ਸਾਡੀ ਰਾਹ ਏਨੀ ਔਖੀ
ਕਿਸ ਚੰਦਰੇ ਵੇਲੇ ਨੇ ਘਿਰੀ

ਸਾਹਵਾਂ ਦੀ ਲਜੀਇ
ਸਜਨੜਾਂ ਦੁੱਖ ਭਰੀਇ

ਬੇ ਜੁਰਮੇ ਦੁੱਖ ਪੀੜਾਂ ਜਰੀਏ
ਕੱਲ੍ਹ ਜੋ ਹੋ ਨੜਾ ਕੱਲ੍ਹ ਈ ਤਕਨੜਾਂ
ਅੱਜ ਦਾ ਕੀ ਪਰ ਕਰੀਏ

ਇਸ ਦੀ ਨਈਂ ਦਸੀਇ
ਸਜਨੜਾਂ ਦੁੱਖ ਭਰੀਇ

ਆ ਅੱਖਾਂ ਨੂੰ ਅੱਗ ਲਾ ਸੜੀਏ
ਭੈੜੀ ਰੁੱਤ ਵੇ ਭੈੜੀ ਬਸਤੀ
ਆ ਇੰਨੇ ਹੋ ਮਰੀਏ

ਸਾਡਾ ਵੱਸ ਹਰੀਇ
ਸਜਨੜਾਂ ਦੁੱਖ ਭਰੀਇ