ਇੱਕ ਕੁਤਬਾ

ਜਜ਼ਾ ਸਜ਼ਾ ਦੇ ਵਿਹਮ ਨੇ
ਕੁੱਝ ਵੀ ਕਰਨ ਨਾ ਦਿੱਤਾ
ਜ਼ਿੰਦਾ ਰਹਿਣ ਦੇ ਸਿਹਮ ਨੇ
ਚੱਜ ਨਾਲ਼ ਮਰਨ ਨਾ ਦਿੱਤਾ

ਹਵਾਲਾ: ਹਮਜ਼ਾਦ ਦਾ ਦੁੱਖ, ਤਾਰਿਕ ਅਜ਼ੀਜ਼; ਅਲੱਹਮਦ ਪਬਲੀਕੇਸ਼ਨਜ਼ ਲਾਹੌਰ 2008؛ ਸਫ਼ਾ 167 ( ਹਵਾਲਾ ਵੇਖੋ )