ਪਤਾ ਨਈਂ ਕੀ ਹੋਣਾ ਏ

ਪਿਛਲਾ ਪਹਿਰ ਏ ਸ਼ਾਮ ਦਾ
ਦਿਲ ਨੂੰ ਅਜਬ ਉਦਾਸੀ ਏ
ਇੰਜ ਲਗਦਾ ਏ ਸਾਰੇ ਨਗਰ ਦੀ
ਕੋਈ ਵੱਡੀ ਚੀਜ਼ ਗਵਾਚੀ ਏ
ਇੰਜ ਲਗਦਾ ਏ ਜਿਵੇਂ ਖ਼ਲਕਤ
ਆਪਣੇ ਲਹੂ ਦੀ ਪਿਆਸੀ ਏ

ਹਵਾਲਾ: ਹਮਜ਼ਾਦ ਦਾ ਦੁੱਖ, ਤਾਰਿਕ ਅਜ਼ੀਜ਼; ਅਲੱਹਮਦ ਪਬਲੀਕੇਸ਼ਨਜ਼ ਲਾਹੌਰ 2008؛ ਸਫ਼ਾ 168 ( ਹਵਾਲਾ ਵੇਖੋ )