ਹਮਜ਼ਾਦ ਦਾ ਦੁੱਖ

ਤਾਰਿਕ ਅਜ਼ੀਜ਼

ਪਿਛਲੀ ਰਾਤੀਂ ਤੇਜ਼ ਹਵਾ ਸਾਰੇ ਸ਼ਹਿਰ ਵਿਚ ਫਿਰਦੀ ਰਹੀ ਜ਼ਹਿਰੀ ਕਹਿਰ ਦਾ ਕੋਈ ਵਜ਼ੀਫ਼ਾ ਚਾਰੋਂ ਪਾਸੇ ਕਰਦੀ ਰਹੀ ਮੈਂ ਤੇ ਬੂਹਾ ਬੰਦ ਈ ਰੱਖਿਆ ਆਪਣੇ ਪੂਰੇ ਜ਼ੋਰ ਨਾਲ਼ ਪਤਾ ਨਈਂ ਕੀ ਬੀਤੀ ਹੋਵੇ ਮੇਰੇ ਜਿਹੇ ਕਿਸੇ ਹੋਰ ਨਾਲ਼

Share on: Facebook or Twitter
Read this poem in: Roman or Shahmukhi