ਸੱਚਾ ਸ਼ਿਰਕ

ਦੂਰ ਪੂਰੇ ਅਸਮਾਨਾਂ ਤੇ
ਰੱਬ ਸੱਚੇ ਦਾ ਨਾਂ
ਹੇਠਾਂ ਏਸ ਜਹਾਨ ਵਿਚ
ਬੱਸ ਇੱਕ ਮਾਂ ਈ ਮਾਂ

ਹਵਾਲਾ: ਹਮਜ਼ਾਦ ਦਾ ਦੁੱਖ, ਤਾਰਿਕ ਅਜ਼ੀਜ਼; ਅਲੱਹਮਦ ਪਬਲੀਕੇਸ਼ਨਜ਼ ਲਾਹੌਰ 2008؛ ਸਫ਼ਾ 80 ( ਹਵਾਲਾ ਵੇਖੋ )