ਵੇਲੇ ਦਾ ਜਬਰ

ਕੌਣ ਸੀ ਉਹ ਤੇ ਕੌਣ ਸਾਂ ਮੈਂ
ਸਾਰੇ ਰੰਗ ਖ਼ਿਆਲਾਂ ਦੇ
ਇੱਕ ਦੂਜੇ ਨੂੰ ਦੱਸ ਨਈਂ ਸਕਦੇ
ਕਿਸੇ ਅਜਬ ਮਲਾਲਾਂ ਦੇ

ਹਵਾਲਾ: ਹਮਜ਼ਾਦ ਦਾ ਦੁੱਖ, ਤਾਰਿਕ ਅਜ਼ੀਜ਼; ਅਲੱਹਮਦ ਪਬਲੀਕੇਸ਼ਨਜ਼ ਲਾਹੌਰ 2008؛ ਸਫ਼ਾ 117 ( ਹਵਾਲਾ ਵੇਖੋ )