ਹੀਰ ਵਾਰਿਸ ਸ਼ਾਹ

ਰਾਂਝਾ ਭੇਸ ਵਟਾਈਕੇ ਜੋਗੀਆਂ ਦਾ

ਰਾਂਝਾ ਭੇਸ ਵਟਾਈਕੇ ਜੋਗੀਆਂ ਦਾ
ਅੱਠ ਹੀਰ ਦੇ ਸ਼ਹਿਰ ਨੂੰ ਧਾਓਨਦਾਏ

ਭੁੱਖਾ ਸ਼ੇਰ ਜਿਉਂ ਆਉਂਦਾ ਮਾਰ ਉੱਤੇ
ਚੋਰਦਿਠ ਅਤੇ ਜਿਵੇਂ ਆਓਨਦਾਏ

ਚਾਹ ਨਾਲ਼ ਜੋਗੀ ਓਥੋਂ ਸਰਕ ਤੁਰਿਆ
ਜਿਵੇਂ ਮੀਂਹ ਅੰਧੇਰ ਦਾ ਆਓਨਦਾਏ

ਦੇਸ ਖੇੜਿਆਂ ਦੇ ਰਾਂਝਾ ਜਾ ਵੜਿਆ
ਵਾਰਿਸ ਸ਼ਾਹ ਅਯਾਲ ਬਲਾਓਨਦਾਏ