ਹੀਰ ਵਾਰਿਸ ਸ਼ਾਹ

ਮਾਰ ਆਸ਼ਿਕਾਂ ਦੀ ਲੱਜ ਲਾਹੀਈ

ਮਾਰ ਆਸ਼ਿਕਾਂ ਦੀ ਲੱਜ ਲਾਹੀਈ
ਯਾਰੀ ਲਾਏ ਕੇ ਘੁਣ ਲੈ ਜਾਵਣੀ ਸੀ

ਇਕੇ ਯਾਰੀ ਤੀਂ ਮੂਲ ਨਾ ਲਾਉਣੀ ਸੀ
ਚਿੜੀ ਬਾਜ਼ ਦੇ ਮੂੰਹੋਂ ਛੁਡਾਵਣੀ ਸੀ

ਲੈ ਗਏ ਵਿਆਹ ਕੇ ਜਿਊਂਦਾ ਤੂੰ ਮਰ ਜਾਣਾ
ਸੀ ਲੇਕ ਨਾ ਲਾਉਣੀ ਸੀ

ਵਾਰਿਸ ਸ਼ਾਹ ਜੇ ਮੰਗ ਲੈ ਗਏ ਖੜੇ
ਦਾੜ੍ਹੀ ਪਰ੍ਹੇ ਦੇ ਵਿਚ ਮਨਾਉਣੀ ਸੀ