ਹੀਰ ਵਾਰਿਸ ਸ਼ਾਹ

ਆਇ ਕਵਾਰਈਏ ਐਡ ਅੱਪਰਾ ਧੰਨੇ ਨੀ

ਆਇ ਕਵਾਰਈਏ ਐਡ ਅੱਪਰਾ ਧੰਨੇ ਨੀ
ਧੱਕਾ ਦੇ ਨਾ ਹੱਕ ਦੇ ਜ਼ੋਰ ਦਾ ਨੀ

ਬੰਦੇ ਕੰਦ ਲੀ ਨਥਲੀ ਹੱਸ ਕੁੜੀਆਂ
ਬਹੇਂ ਰੂਪ ਬਣਾਈ ਕੇ ਮੋਰ ਦਾ ਨੀ

ਉਨੀ ਨਢੀਏ ਰਿੱਕਤਾਂ ਛੇੜ ਨਾਹੀਂ
ਇਹ ਕੰਮ ਨਾਹੀਂ ਧੁੰਮ ਸ਼ੋਰ ਦਾ ਨੀ

ਵਾਰਿਸ ਸ਼ਾਹ ਫ਼ਕੀਰ ਗ਼ਰੀਬ ਅਤੇ
ਵੀਰ ਕਢੀਵਈ ਕਿਸੇ ਖੁਰ ਦਾਨੀ