ਸੋਚ ਖ਼ਿਆਲ

ਮੇਰੇ ਦਿਲ ਦੇ ਮੰਦਰ ਵਿਚ ਤੇ
ਸੋਚ ਖ਼ਿਆਲ ਦੇ ਬੁੱਤ
ਮੈਨੂੰ ਕਾਫ਼ਰ ਆਖਣ ਆਲੀਆ
ਤੇਰੀ ਲੱਗੀ ਮਸੀਤ