ਅਲੱਲਾ ਦੇ ਨਾਂ

ਏਦੋਂ ਵੱਧ ਸਾਡੇ ਤੇ ਕੀ
ਹੋਵੇਗੀ ਤੇਰੀ ਛਾਂ
ਮੇਰੇ ਵਰਗਾ ਬੰਦਾ ਵੀ
ਲਿਖ ਸਕਦਾ ਏ ਤੇਰਾ ਨਾਂ