ਵਪਾਰ

ਅਫ਼ਜ਼ਲ ਅਹਸਨ ਰੰਧਾਵਾ

ਅੱਜ ਅਸਾਂ ਫ਼ਿਰ
ਇੱਕ ਗੱਲ ਸੱਚੀ ਕੀਤੀ
ਇੱਕ ਸੂਲੀ ਹੋਰ ਖ਼ਰੀਦੀ
ਇਸਰਾਂ ਕਰ ਕੇ ਅਪਣਾ ਵੇਹੜਾ
ਸਵੱਲੀਆਂ ਦੇ ਨਾਲ਼ ਭਰਿਆ ਏ
ਹਰ ਸੂਲੀ ਤੇ ਇੱਕ ਇੱਕ ਕਰ ਕੇ
ਅਫ਼ਜ਼ਲ ਅਹਸਨ ਟੰਗਿਆ ਏ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਅਫ਼ਜ਼ਲ ਅਹਸਨ ਰੰਧਾਵਾ ਦੀ ਹੋਰ ਸ਼ਾਇਰੀ