ਕਿੰਨੀ ਕਿੰਨੀ ਪੰਜਾਬ ਦੀ
ਸਿੰਧ ਸਾਗਰ ਦੀ ਲਓ
ਆਖੇ ਸ਼ਾਹ ਲਤੀਫ਼ ਨੂੰ
ਇੱਕ ਮੁੱਕ ਰਹੀਏ ਹੱ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 82