ਇਸ਼ਕ ਅਸਾਡੀ ਹਸਤੀ ਵਸਤੀ
ਈਹਾ ਕਰੀਏ ਜਾਪ
ਇਸ਼ਕ ਹੋਏ ਤਾਂ ਪੁੰਨ ਲਗਦਾ ਏ
ਇਸ਼ਕ ਨਹੀਂ ਤਾਂ ਪਾਪ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 72