ਅਫ਼ਜ਼ਲ ਸਾਹਿਰ

ਅਫ਼ਜ਼ਲ ਸਾਹਿਰਅਫ਼ਜ਼ਲ ਸਾਹਿਰ ਪੰਜਾਬੀ ਜ਼ਬਾਨ ਦੇ ਉਚੇਚੇ ਲਖੀਕ ਤੇ ਸ਼ਾਇਰ ਨੇਂ। ਆਪ ਦਾ ਤਾਅਲੁੱਕ ਤਹਿਸੀਲ ਸਮੁੰਦਰੀ ਜ਼ਿਲ੍ਹਾ ਫ਼ੈਸਲਾਬਾਦ ਦੇ ਇਕ ਪਿੰਡ ਫੜਾਲਾ ਤੋਂ ਹੈ ਜਿਥੇ ਉਨ੍ਹਾਂ ਦੇ ਵਡਕੇ ਕਿਆਮ-ਏ-ਪਾਕਿਸਤਾਨ ਤੋਂ ਬਾਅਦ ਇੰਡੀਅਨ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰ ਪਰ ਤੋਂ ਆ ਕੇ ਵਸੇ- ਆਪ ਦੀ ਸ਼ਾਇਰੀ ਪੰਜਾਬ ਦੀ ਪੁਰਾਣੀ ਰਵਾਇਤ ਨੂੰ ਸਾਂਭਣ ਦੇ ਨਾਲ਼ ਨਾਲ਼ ਨਵੀਂ ਪੰਜਾਬੀ ਸ਼ਿਅਰੀ ਰਵਾਇਤ ਦੀ ਵੀ ਅਮੀਨ ਏ- ਉਨ੍ਹਾਂ ਦਾ ਪੰਜਾਬੀ ਸ਼ਿਅਰੀ ਮਜਮੂਆ "ਨਾਲ਼ ਸੱਜਣ ਦੇ ਰਹੀਏ" ਦੇ ਸਿਰਨਾਵੇਂ ਨਾਲ਼ ਛਪਿਆ-

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਨਜ਼ਮਾਂ

ਕਿਤਾਬਾਂ