ਗੱਲ ਸੁਣ ਨੀ ਧਰਤੀਏ ਸਾਵੀਏ

ਗੱਲ ਸੁਣ ਨੀ ਧਰਤੀਏ ਸਾਵੀਏ
ਗੱਲ ਸੁਣ ਨੀ ਵਗਦੀਏ ਰਾਵ ਈਏ
ਅੱਜ ਗੀਤ ਉਸੇ ਦੇ ਗਾ ਵੀਏ

ਨਾਂ ਜਿਸਦਾ ਅਹਿਮਦ ਖ਼ਾਨ ਸੀ
ਜਿੰਨੇ ਸੋਹਣੇ ਦੇਸ ਪੰਜਾਬ ਲਈ
ਦੇ ਦਿੱਤੀ ਆਪਣੀ ਜਾਨ ਸੀ
ਨਾਂ ਉਸ ਦਾ ਅਹਿਮਦ ਖ਼ਾਨ ਸੀ