ਅਹਿਮਦ ਨਈਮ ਅਰਸ਼ਦ

ਅਹਿਮਦ ਨਈਮ ਅਰਸ਼ਦ ਅਹਿਮਦ ਨਈਮ ਅਰਸ਼ਦ ਪੰਜਾਬੀ ਦੇ ਸ਼ਾਇਰ ਨੇਂ ਤੇ ਖ਼ਾਨਦਾਨੀ ਪੇਸ਼ੇ ਦੇ ਲਿਹਾਜ਼ ਨਾਲ਼ ਹਕੀਮ ਨੇਂ। ਆਪ ਦਾ ਤਾਅਲੁੱਕ ਸ਼ੁਕਰ ਗੜ੍ਹ ਤੋਂ ਹੈ। ਆਪ ਦੀ ਸ਼ਾਇਰੀ ਵਿਚ ਸਿਆਸੀ ਵ ਮੁਆਸ਼ਰਤੀ ਮਿਸਾਈਲ ਉਜਾਗਰ ਕਰਦੀ ਕਮਜ਼ੋਰ ਤਬਕੇ ਦੀ ਆਵਾਜ਼ ਏ।

ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।
Roman ਗੁਰਮੁਖੀ شاہ مُکھی

ਅਹਿਮਦ ਨਈਮ ਅਰਸ਼ਦ ਕਵਿਤਾ

ਗ਼ਜ਼ਲਾ

ਨਜ਼ਮਾਂ