ਕੰਨਾਂ ਪਿਆਸਾ ਰਹਿ ਗਿਆ ਪਾਣੀ

ਕੀ ਕੀ ਸਦਮੇ ਸੂਹਾ ਗਿਆ ਪਾਣੀ
ਵੇਹੰਦਾ ਵੇਹੰਦਾ ਵੀਹ ਗਿਆ ਪਾਣੀ

ਚੁੰਮ ਨਾ ਸਕਿਆ ਲਬ ਅਸਗ਼ਰ(ਅਲੈ.) ਦੇ
ਕੰਨਾਂ ਪਿਆਸਾ ਰਹਿ ਗਿਆ ਪਾਣੀ