ਉਹਨੇ ਮੂਰਤ ਕੱਜੀ ਕੋਈ ਨਹੀਂ

ਅਲਤਾਫ਼ ਬੋਸਾਲ

ਉਹਨੇ ਮੂਰਤ ਕੱਜੀ ਕੋਈ ਨਹੀਂ ਮੇਰੀ ਅੱਖ ਵੀ ਰੁਝੀ ਕੋਈ ਨਹੀਂ ਦਿਲ ਨੂੰ ਖ਼ੋਰੇ ਹੋਲ ਏ ਕਾਹਦਾ ਇੰਜ ਤੇ ਬਦਲੀ ਗੁਝੀ ਕੋਈ ਨਹੀਂ ਉਹ ਸੀ ਮੇਰੇ ਹਾਲੇ ਹੱਸਿਆ ਮੈਥੋਂ ਤਾੜੀ ਵੱਜੀ ਕੋਈ ਨਹੀਂ ਉਹਦੀ ਨਜ਼ਰਾਂ ਜਾਮ ਪੱਲਾਉਣ ਮੇਰੀ ਤੌਬਾ ਭੱਜੀ ਕੋਈ ਨਹੀਂ

Share on: Facebook or Twitter
Read this poem in: Roman or Shahmukhi

ਅਲਤਾਫ਼ ਬੋਸਾਲ ਦੀ ਹੋਰ ਕਵਿਤਾ