ਉਮਰਾਂ ਬਾਦੋਂ ਵਿਹੜੇ ਆਇਆ ਕਸਰਾਂ ਯਾਰ ਪੇ ਦਾ

ਅਲਤਾਫ਼ ਬੋਸਾਲ

ਉਮਰਾਂ ਬਾਦੋਂ ਵਿਹੜੇ ਆਇਆ ਕਸਰਾਂ ਯਾਰ ਸੁੰਜਾ ਪੇ ਦਾ
ਸਾਨੂੰ ਅਕਸ਼ਰ ਰਹਿੰਦਾ ਨਹੀਂ ਹਨ ਚੇਤਾ ਆਪਣੇ ਆਪੇ ਦਾ

ਦਿਲ ਦੀਆਂ ਲੱਗੀਆਂ ਦਾ ਕੋਈ ਦਾਰੂ ਦੇਵੇ ਤੇ ਮੈਂ ਮਨਾਂ
ਹਰ ਕੋਈ ਵੈਦ ਹਕੀਮ ਸਿਆਣਾ ਯਾਰੋ ਕਿਸੂ ਤਾਪੇ ਦਾ

ਜੰਗਲ਼ ਬੇਲੇ ਦੀ ਵੀਰਾਨੀ ਮਿਲੇ ਵਰਗੀ ਲੱਗੇਗੀ
ਨਕਸ਼ਾ ਖਿੱਚ ਕੇ ਦੱਸਾਂ ਤੈਨੂੰ ਜੇ ਆਪਣੇ ਇਕਲਾਪੇ ਦਾ

ਇਕ ਟੇਬਲ ਦੇ ਦੂਜੇ ਪਾਸੇ ਸੱਜਣ ਬੈਠਾ ਆਇ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਅਲਤਾਫ਼ ਬੋਸਾਲ ਦੀ ਹੋਰ ਸ਼ਾਇਰੀ