ਮੈਂ ਲੱਭਣ ਚਲੀ

ਤੇਰੇ ਹਿਜਰ ਦੇ ਰੰਗ ਦਾ ਚੋਲਾ ਪਾ ਕੇ
ਏਨਾ ਪੈਂਡਾ ਕੱਟ ਆਈ ਆਂ
ਚੁੰਨੀ, ਝੱਗਾ, ਸੁੱਥਣ, ਜੁੱਤੀ
ਸੱਭ ਰਸਤੇ ਵਿੱਚ ਸੱਟ ਆਈ ਆਂ

ਹਵਾਲਾ: ਮੈਂ ਲੱਭਣ ਚਲੀ; ਸੁਚੇਤ ਕਿਤਾਬ ਘਰ ਲਾਹੌਰ; ਸਫ਼ਾ 13 ( ਹਵਾਲਾ ਵੇਖੋ )