ਨੱਕ ਜੇ ਮੱਥੇ ਉੱਤੇ ਹੁੰਦਾ

ਨੱਕ ਜੇ ਮੱਥੇ ਉੱਤੇ ਹੁੰਦਾ
ਕੰਨ ਜੇ ਤਉਉਣ ਦੇ ਪਿੱਛੇ ਹੁੰਦੇ
ਅੱਖਾਂ ਹੁੰਦੀਆਂ ਮੁਡੇ ਅਤੇ
ਵੱਖੀ ਵਿਚ ਇੱਕ ਪੂਛਲ ਹੁੰਦੀ
ਨੂੰਹਾ ਜੇ ਗਿੱਟਿਆਂ ਅਤੇ ਹੁੰਦੇ
ਗੋਡੇ ਦੀ ਥਾਂ ਪਸਲੀ ਹੁੰਦੀ
ਪਸਲੀ ਦੀ ਥਾਂ ਗੋਡਾ ਹੁੰਦਾ
ਬੰਦਾ ਕਡਾ ਕੋਝਾ ਹੁੰਦਾ
ਐੱਢਾ ਕੁਘ ਮਨੱਕਾ ਹੁੰਦਾ
ਬਿਜੱੂ ਵੀ ਜੇ ਵੇਹੰਦਾ ਓਨ੍ਹੋਂ
ਡਾਹਡਾ ਹੱਕਾ ਬੱਕਾ ਹੁੰਦਾ
ਸਦਕੇ ਜਾਈਏ ਸੋਹਣੇ ਰੱਬ ਦੇ
ਜਿਸ ਨੇਂ ਖ਼ਾਸ ਕਰਮ ਫ਼ਰਮਾਇਆ
ਮਿੱਟੀ ਦੇ ਇਸ ਬਾਵੇ ਤਾਈਂ
ਕਡਾ ਸੂਰਤ ਮੰਦ ਬਣਾਇਆ