See this page in :

ਅਸ਼ਰਫ਼ ਪਾਲ਼
ਮੁਹੰਮਦ ਅਸ਼ਰਫ਼ ਚੌਧਰੀ ਨੇ ਅਦਬੀ ਦੁਨੀਆ ਵਿਚ ਕਲਮੀ ਨਾਂ ਅਸ਼ਰਫ਼ ਪਾਲ਼ ਨਾਲ਼ ਸ਼ੋਹਰਤ ਪਾਈ। ਆਪ ਪੰਜਾਬ ਦੀ ਵੰਡ ਤੋਂ ਪਹਿਲਾਂ ਜਲੰਧਰ ਵਿਚ ਪੈਦਾ ਹੋਏ ਤੇ ਵੰਡ ਤੋਂ ਬਾਅਦ ਸ਼ੇਖ਼ੁ ਪੁਰਾ ਪੰਜਾਬ ਪਾਕਿਸਤਾਨ ਵਿਚ ਆ ਕੇ ਵੱਸ ਗਏ। ਆਪ ਦੀ ਪੰਜਾਬੀ ਸ਼ਾਇਰੀ ਦੀਆਂ ਦੋ ਲਿਖਤਾਂ ਛਾਪੇ ਚੜ੍ਹੀਆਂ।