ਫ਼ਰੀਦਾ ਖ਼ਾਲਿਕ ਖ਼ਲਕ ਮੈਂ

ਫ਼ਰੀਦਾ ਖ਼ਾਲਿਕ ਖ਼ਲਕ ਮੈਂ
ਖ਼ਲਕ ਵਸੇ ਰੱਬ ਮਾਂਹ
ਮੰਦਾ ਕਿਸ ਨੂੰ ਆਖੇ
ਜਾਣ ਤਿਸ ਬਣ ਕੋਈ ਨਾ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 44 ( ਹਵਾਲਾ ਵੇਖੋ )

ਉਲਥਾ

Fareed, the Creator is in the Creation, and the Creation abides in God. Whom can we call bad? There is none without Him.

ਉਲਥਾ: S. S. Khalsa