ਪਿੱਛਲ ਰਾਤ ਨਾ ਜਾਗਿਓ

ਪਿੱਛਲ ਰਾਤ ਨਾ ਜਾਗਿਓ
ਜੀਵਨਦੜੋ ਮਵਿਓਂ
ਜੇ ਤੀਂ ਰੱਬ ਵਿਸਾਰਿਆ
ਤੈਂ ਰੱਬ ਨਾ ਵਸਰੀਵ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 55 ( ਹਵਾਲਾ ਵੇਖੋ )

ਉਲਥਾ

Fareed, if you do not awaken in the early hours before dawn, you are dead while yet alive. Although you have forgotten God, God has not forgotten you.

ਉਲਥਾ: S. S. Khalsa