ਜੋਬਨ ਪੱਕੀ ਬੇਰੀ
ਜਿਹੜਾ ਤੱਕੇ
ਵੱਟੇ ਮਾਰੇ
ਲੱਗ ਗਈ ਵਿਹੜੇ ਵਿਚ
ਵੱਟਿਆਂ ਨੀ ਢੇਰੀ
ਜੋਬਨ ਪੱਕੀ ਬੇਰੀ