ਇਸ਼ਕ ਦਲ ਦੀ ਮਿੱਟੀ ਚੋਂ ਹੋ ਪੈਦਾ ਅਕਲ ਵ ਦਾਨਿਸ਼ ਦੀ ਸ਼ਾਹੀ ਤੇ ਛਾ ਜਾਂਦਾ ਆਏ ਮੌਜ ਦੇ ਵਿਚ ਆਸ਼ਿਕਾਂ ਨੂੰੰ ਕਾਇਨਾਤ ਦੀ ਸੈਰ ਕਰਾ ਜਾਂਦਾ ۔۔۔ ਡਰ ਖ਼ੌਫ਼ ਤੇ ਨਫ਼ਾ ਨੁਕਸਾਨ ਸਾਰੇ ਨਾਲ਼ ਆਸ਼ਿਕਾਂ ਦੇ ਰਹਿ ਨਾ ਸਕਦੇ ਨੇਂ ਹਰ ਚੀਜ਼ ਤੋਂ ਬੇਨਿਆਜ਼ ਹੋ ਕੇ ਆਸ਼ਿਕ ਯਾਰ ਦੇ ਮੁੱਖ ਨੂੰ ਤੱਕਦੇ ਨੇਂ