ਬੋਲੀਆਂ

ਗੋਰੀ ਬਾਗ ਵਿਚ ਪੈਰ ਜਦੋਂ ਰੱਖਿਆ
ਤੇ ਖਿਝੀਆਂ ਨੂੰ ਬੂਰ ਪੇ ਗਏ
...
ਤੈਨੂੰ ਹੱਸਦੀ ਨੂੰ ਪਹਿਲੀ ਵਾਰੀ ਵੇਖਿਆ
ਤੇ ਮੋਤੀਆ ਹੈਰਾਨ ਹੋ ਗਿਆ
...
ਮਾਹੀ ਰੁੱਸਿਆ ਜਹਾਨ ਕੋਲੋਂ ਖੁੱਸਿਆ
ਉਡੀਕਾਂ ਵਾਲੇ ਪੰਧ ਮੁੱਕ ਗਏ
...
ਦਿਲ ਕੱਢ ਕੇ ਕਦੋਂ ਦਾ ਮੇਰਾ ਲੈ ਗਈ
ਅਲਸੀ ਦੇ ਫੁੱਲ ਵਰਗੀ