ਖੋਜ
ਬਸ਼ੀਰ ਸ਼ਾਦ ਚਣਿਉਟ ਪੰਜਾਬ ਪਾਕਿਸਤਾਨ ਤੋਂ ਤਾਅਲੁੱਕ ਰੱਖਣ ਵਾਲੇ ਸ਼ਾਇਰ ਨੇਂ ਜਿਹੜੇ ਪੰਜਾਬੀ ਤੇ ਉਰਦੂ ਜ਼ਬਾਨਾਂ ਵਿਚ ਸ਼ਾਇਰੀ ਕਰਦੇ ਨੇਂ। ਆਪ ਸਿਵਲ ਸਰਵਿਸ ਨਾਲ਼ ਜੁੜੇ ਰਹੇ ਓ ਤੇ ਕਮਿਸ਼ਨਰ ਅਣ ਲੈਂਡ ਰੈਵਨਿਊ ਦੇ ਤੌਰ ਤੇ ਰੀਟਾਇਰਡ ਹੋਏ ਓ। ਆਪ ਦੀ ਪੰਜਾਬੀ ਸ਼ਾਇਰੀ ਦੀ ਲਿਖਤ "ਚੁੱਪ ਦੀ ਵਾਜ" 1994ਈ. ਵਿਚ ਛਾਪੇ ਚੜ੍ਹੀ ਜਿਥੋਂ ਫ਼ੂਕ ਪੰਜਾਬ ਲਈ ਕੁਝ ਕਲਾਮ ਚੁਣਿਆ ਗਿਆ ਏ।