ਅੰਦਰ ਵਈ ਅੰਦਰ ਬਦਲ ਵਸੇ
ਛਾਂ ਲੱਗੇ ਨਾ ਧੁੱਪ

ਖ਼ੁਸ਼ੀਆਂ ਦੇ ਵਿਚ ਕੁੰਡ ਈ ਚੁਬੱਹੇ
ਦੁੱਖ ਹਿੱਸੇ, ਸੁਖ ਚੁੱਪ