ਫ਼ਰਹਤ ਅੱਬਾਸ ਸ਼ਾਹ

1964 –

ਫ਼ਰਹਤ ਅੱਬਾਸ ਸ਼ਾਹ ਝੰਗ ਪੰਜਾਬ ਪਾਕਿਸਤਾਨ ਤੋਂ ਤਾਅਲੁੱਕ ਰੱਖਣ ਆਲੇ ਉਰਦੂ ਤੇ ਪੰਜਾਬੀ ਜ਼ਬਾਨਾਂ ਦੇ ਸ਼ਾਇਰ ਨੇਂ। ਪੇਸ਼ੇ ਦੇ ਲਿਹਾਜ਼ ਨਾਲ਼ ਆਪ ਇਕ ਸਹਾਫ਼ੀ ਤੇ ਟੀ ਵੀ ਐਂਕਰ ਹੋ। ਏਸ ਤੋਂ ਇਲਾਵਾ ਆਪ ਨੇ ਬਤੌਰ ਮਾਰਸ਼ਲ ਆਰਟ ਐਕਸਪਰਟ ਵੀ ਕੰਮ ਕੀਤਾ ਤੇ ਆਲਮੀ ਸਤ੍ਹਾ ਤੇ ਸ਼ੋਹਰਤ ਹਾਸਲ ਕੀਤੀ।

ਇਹ ਵਰਕਾ Roman ਅਤੇ شاہ مُکھی ਵਿਚ ਵੀ ਵੇਖਿਆ ਜਾ ਸਕਦਾ ਏ।

ਕਵਿਤਾ

ਨਜ਼ਮਾਂ