ਰਾਤਾਂ ਤੇ ਇੱਕ੍ਹੀਂ

ਰਾਤ ਗੁਜ਼ਾਰੀ
ਖ਼ਾਬਾਂ ਦੀ ਕੰਡਿਆਰੀ ਦੇ ਵਿਚ
ਨੀਂਦਰ ਹੋਈ ਪਰੋਣ
ਅੱਖ ਖੋਲਾਂ ਤੇ ਖੋਲ ਨਾ ਸੱਗਾਂ
ਪਿਪੜੀਂ ਜੰਮਿਆ ਖ਼ੂਨ