ਸੱਸੀ ਪੰਨੂੰ

ਉੱਚੀ ਲੰਮੀ ਪਤਲੀ

ਉੱਚੀ ਲੰਮੀ ਪਤਲੀ, ਨਿੱਕੇ ਲੱਕ ਜਵਾਨ
ਪੰਨੂੰ ਪੰਨੂੰ ਕਰ ਮਰ ਗਈ, ਅਸਾਂ ਖੁਲ੍ਹੀਆਂ ਦਤੀਸ ਜਾਣ
ਨਾਉਂ ਸੱਸੀ ਧੀ ਜਾਮ ਦੀ, ਮੋਈ ਬਿਰਹੋਂ ਦੇ ਬਾਣ
ਗੋਰ ਅ ਥਾਇਯੋਂ ਕਹਿ ਗਈ, ਮੱਤ ਕੋਇ ਖੜੇ ਜੀਰਾਨ