ਸੱਸੀ ਪੰਨੂੰ

ਪੰਨੂੰ ਮਾਰੀ ਧਰਤ ਤੇ

ਪੰਨੂੰ ਮਾਰੀ ਧਰਤ ਤੇ ਲਾਹ ਸਿਰੇ ਤੋਂ ਪੱਗ
ਭੱਠ ਕੀਚਮ ਭੱਠ ਮਾਪੜੇ, ਭੱਠ ਕਰਹਾਂ ਦੇ ਵਗ
ਘੱਤ ਕਚਾਵਾ ਲੈ ਗਏ, ਪਾਅ ਭੁਲਾਵਾ ਠੱਗ
ਚੰਗੀ ਜ਼ਹਿਰ ਸ਼ਰਾਬ ਥੋਂ, ਵਹਿੰਦੀ ਤੇਗ਼ ਅਲੱਗ